ਵਰ੍ਹਦੇ ਮੀਂਹ ਦੌਰਾਨ ਕਿਸਾਨਾਂ ਨਾਲ ਜਾ ਕੈ ਬੈਠੇ ਬਲਵੀਰ ਸਿੰਘ ਸਿੰਘ ਰਾਜੇਵਾਲ

ਸਮਰਾਲਾ (ਲੁਧਿਆਣਾ), 24 ਅਗਸਤ (ਕੁਲਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਸਮਰਾਲਾ ਦੀ ਅਨਾਜ ਮੰਡੀ ਵਿਚ ਵਿਸ਼ਾਲ ਜੇਤੂ ਰੈਲੀ ਹੋ ਰਹੀ ਹੈ, ਜਿਸ ਵਿਚ ਭਾਰੀ ਇਕੱਠ ਹੋਇਆ ਅਤੇ ਵਰ੍ਹਦੇ ਮੀਂਹ ਦੌਰਾਨ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਸਿੰਘ ਰਾਜੇਵਾਲ ਮੀਂਹ ਪੈਦੇ ਵਿਚ ਕਿਸਾਨਾਂ ਨਾਲ ਜਾ ਕੈ ਬੈਠੇ, ਤਾਂ ਕਿਸਾਨਾਂ ਦਾ ਮਹਾਂ ਰੈਲੀ ਦੇ ਵਿਚ ਉਤਸ਼ਾਹ ਹੋਰ ਵੀ ਵਧਿਆ।