ਅਸੀਂ ਸਿਰਫ਼ ਰਾਹੁਲ ਗਾਂਧੀ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਚਾਹੁੰਦੇ ਹਾਂ - ਰਜਨੀ ਪਾਟਿਲ

ਚੰਡੀਗੜ੍ਹ, 23 ਅਗਸਤ - ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਨੇ ਵੋਟਿੰਗ ਦੇ ਮੁੱਦੇ 'ਤੇ ਚੰਡੀਗੜ੍ਹ ਵਿਚ 'ਵੋਟ ਚੋਰ, ਗੱਦੀ ਛੋੜ' ਜਨ ਸਭਾ ਦਾ ਆਯੋਜਨ ਕੀਤਾ। ਇਸ ਮੌਕੇ ਕਾਂਗਰਸ ਸੰਸਦ ਮੈਂਬਰ ਰਜਨੀ ਪਾਟਿਲ ਕਹਿੰਦੀ ਹੈ, "ਸਾਨੂੰ ਕਿਵੇਂ ਬੋਲਣ ਦਿੱਤਾ ਜਾਵੇਗਾ?... ਇਸ ਲਈ, ਸਾਨੂੰ ਜਨਤਾ ਵਿਚ ਆਉਣਾ ਪਵੇਗਾ... ਅਸੀਂ ਸਿਰਫ਼ ਰਾਹੁਲ ਗਾਂਧੀ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਚਾਹੁੰਦੇ ਹਾਂ..."।