6 ਖਾਲਿਦ ਜਮੀਲ ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਨਿਯੁਕਤ
ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.)-ਖਾਲਿਦ ਜਮੀਲ, ਜਿਨ੍ਹਾਂ ਨੇ 2017 'ਚ ਆਈਜ਼ੌਲ ਫੁੱਟਬਾਲ ਕਲੱਬ ਨੂੰ ਆਈ-ਲੀਗ ਖਿਤਾਬ ਦਿਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਨੂੰ ਸ਼ੁੱਕਰਵਾਰ ਨੂੰ ਭਾਰਤੀ ਰਾਸ਼ਟਰੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ, ਜੋ ਕਿ 13 ਸਾਲਾਂ 'ਚ ਇਸ ਵੱਕਾਰੀ ਅਹੁਦੇ 'ਤੇ ਕਾਬਜ਼ ਹੋਣ ਵਾਲਾ ਪਹਿਲਾ ਭਾਰਤੀ ਬਣ ਗਿਆ | 48 ਸਾਲਾ ਜਮੀਲ, ਜੋ ਕਿ ਇਕ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਹੈ ਤੇ ਵਰਤਮਾਨ 'ਚ...
... 2 hours 4 minutes ago