JALANDHAR WEATHER

ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋਅ ਡਰੇਨ 'ਚ ਕਾਰ ਰੁੜ੍ਹੀ, ਸਵਾਰਾਂ ਦੀ ਭਾਲ ਜਾਰੀ

ਮੋਗਾ, 23 ਜੁਲਾਈ-ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋਅ ਹੋਈ ਡਰੇਨ ਵਿਚ ਕਾਰ ਰੁੜ੍ਹ ਗਈ। ਕਾਰ ਵਿਚ ਦੋ ਵਿਅਕਤੀ ਸਵਾਰ ਸਨ ਤੇ ਇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਦੂਜੇ ਦੀ ਭਾਲ ਜਾਰੀ ਹੈ। ਮੌਕੇ ਉਤੇ ਪੁਲਿਸ ਅਤੇ ਪਿੰਡ ਵਾਸੀ ਉਸ ਵਿਅਕਤੀ ਅਤੇ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣ ਮੁਤਾਬਕ ਕਾਰ ਸਵਾਰ ਜ਼ੀਰੇ ਤੋਂ ਲੁਧਿਆਣਾ ਚੱਲੇ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ