15 ਪਾਕਿਸਤਾਨ ਦੇ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ 18 ਸੈਲਾਨੀ ਵਹਿ ਗਏ
ਇਸਲਾਮਾਬਾਦ, 27 ਜੂਨ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ ਔਰਤਾਂ ਅਤੇ ਬੱਚਿਆਂ ਸਮੇਤ 18 ਸੈਲਾਨੀ ਵਹਿ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ...
... 13 hours 23 minutes ago