JALANDHAR WEATHER

ਬਿਕਰਮ ਮਜੀਠੀਆ ਨੂੰ ਵਿਜੀਲੈਂਸ ਭਵਨ ਮੋਹਾਲੀ ਲਿਆਂਦਾ

ਚੰਡੀਗੜ੍ਹ, 25 ਜੂਨ-ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਭਵਨ ਮੋਹਾਲੀ ਲਿਆਂਦਾ ਗਿਆ ਤੇ ਮਜੀਠੀਆ ਦੇ ਵਕੀਲ ਧਨੋਆ ਨੇ ਮਿਲਣ ਦੀ ਪਟੀਸ਼ਨ ਲਗਾਈ ਤੇ ਮਾਣਯੋਗ ਕਿਰਨਦੀਪ ਸਿੰਘ ਸਿਵਲ ਜੱਜ ਵਲੋਂ ਪਰਮਿਸ਼ਨ ਦੇ ਦਿੱਤੀ ਗਈ ਤੇ ਪਰਮਿਸ਼ਨ ਵਿਚ ਕਿਹਾ ਕਿ ਇਕ (ਘੰਟਾ ਸੱਤ ਤੋਂ ਅੱਠ ਵਜੇ ਤੱਕ) ਅਰਸ਼ਦੀਪ ਸਿੰਘ ਕਲੇਰ ਮਜੀਠੀਆ ਨੂੰ ਮਿਲ ਸਕਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ