ਸੜਕ ਹਾਦਸੇ ਵਿਚ ਬੱਚੀ ਸਮੇਤ ਤਿੰਨ ਦੀ ਮੌਤ

ਫਿਲੌਰ, (ਜਲੰਧਰ), 25 ਜੂਨ (ਵਿਪਨ ਗੈਰੀ)- ਜ਼ਿਲ੍ਹਾ ਜਲੰਧਰ ਦੀ ਸਬ ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਨੇੜੇ ਇਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।