ਆਪ੍ਰੇਸ਼ਨ ਸਿੰਦੂਰ ਅੱਤਵਾਦੀ ਕੈਂਪਾਂ ਵਿਰੁੱਧ ਜਾਇਜ਼ ਕਾਰਵਾਈ ਸੀ - ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 23 ਜੂਨ-ਭਾਰਤ ਵਲੋਂ ਆਪ੍ਰੇਸ਼ਨ ਸਿੰਦੂਰ ਪਾਕਿਸਤਾਨੀ ਖੇਤਰ ਤੋਂ ਸੰਚਾਲਿਤ ਅੱਤਵਾਦੀ ਕੈਂਪਾਂ ਵਿਰੁੱਧ ਸਵੈ-ਰੱਖਿਆ ਦੀ ਇਕ ਸਟੀਕ ਅਤੇ ਜਾਇਜ਼ ਕਾਰਵਾਈ ਸੀ।