15ਓਮਾਨ ਵਿਚ 2 ਮਹੀਨੇ ਤੱਕ ਸੜਕਾਂ 'ਤੇ ਭਟਕਦੀ ਰਹੀ ਲੜਕੀ ਸੰਤ ਸੀਚੇਵਾਲ ਦੀ ਕੋਸ਼ਿਸ਼ ਸਦਕਾ ਪੁੱਜੀ ਭਾਰਤ
ਸੁਲਤਾਨਪੁਰ ਲੋਧੀ, 22 ਜੂਨ (ਨਰੇਸ਼ ਹੈਪੀ)-ਜਲੰਧਰ ਜ਼ਿਲ੍ਹੇ ਦੀ ਇਕ ਨੌਜਵਾਨ ਲੜਕੀ, ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਦੀ ਖ਼ਾਤਰ ਓਮਾਨ ਗਈ ਸੀ, ਉੱਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ ...
... 10 hours 36 minutes ago