JALANDHAR WEATHER

ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਆਪ' ਦੀਆਂ ਨੀਤੀਆਂ ਦੀ ਜਿੱਤ - ਮੰਤਰੀ ਹਰਪਾਲ ਚੀਮਾ

ਲੁਧਿਆਣਾ, 23 ਜੂਨ-ਲੁਧਿਆਣਾ ਪੱਛਮੀ ਉਪ ਚੋਣ ਵਿਚ 'ਆਪ' ਦੇ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਂ ਇਸ ਜਿੱਤ ਲਈ ਲੁਧਿਆਣਾ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪਾਰਟੀ ਦੇ ਸਾਰੇ ਆਗੂਆਂ, ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੰਜੀਵ ਅਰੋੜਾ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਵਧਾਈਆਂ। ਇਹ ਪਾਰਟੀ ਦੀ, ਸਰਕਾਰ ਦੀ, ਸਾਡੇ ਕੰਮ ਦੀ, ਸਾਡੀਆਂ ਨੀਤੀਆਂ ਦੀ ਜਿੱਤ ਹੈ। 'ਆਪ' 2027 ਵਿਚ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਏਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ