JALANDHAR WEATHER

ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਕਿਸ਼ਤੀ ਪਲਟੀ , ਫਿਲਮ ਬਣਾਉਣ ਦਾ ਸਾਮਾਨ ਪਾਣੀ ਵਿਚ ਡੁੱਬਿਆ

ਬੈਂਗਲੁਰੂ,15 ਜੂਨ - ਅਦਾਕਾਰ ਰਿਸ਼ਭ ਸ਼ੈੱਟੀ ਅਤੇ 30 ਚਾਲਕ ਦਲ ਦੇ ਮੈਂਬਰ ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਇਕ ਹਾਦਸੇ ਵਿਚ ਵਾਲ-ਵਾਲ ਬਚ ਗਏ ਕਿਉਂਕਿ ਉਨ੍ਹਾਂ ਦੀ ਕਿਸ਼ਤੀ ਕਰਨਾਟਕ ਦੇ ਮਨੀ ਜਲ ਭੰਡਾਰ ਵਿਚ ਪਲਟ ਗਈ। ਇਹ ਘਟਨਾ ਇਕ ਖੋਖਲੇ ਖੇਤਰ ਵਿਚ ਵਾਪਰੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਕੈਮਰੇ ਸਮੇਤ ਫਿਲਮਾਂਕਣ ਦਾ ਸਾਮਾਨ ਗੁੰਮ ਹੋ ਗਿਆ। ਤਿਰਥਹੱਲੀ ਪੁਲਿਸ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ