ਨੀਟ ਪ੍ਰੀਖਿਆ 'ਚ ਸ਼ੋਭਨੀਕ ਸਿੰਘ ਜ਼ਿਲ੍ਹੇ 'ਚੋਂ ਅੱਵਲ

ਅੰਮ੍ਰਿਤਸਰ, 14 ਜੂਨ (ਗਗਨਦੀਪ ਸ਼ਰਮਾ)-ਨੀਟ ਪ੍ਰੀਖਿਆ ਦੇ ਨਤੀਜਿਆਂ ’ਚ ਸ਼ੋਭਨੀਕ ਸਿੰਘ ਨੇ ਜ਼ਿਲ੍ਹੇ ’ਚੋਂ ਟਾਪ ਕੀਤਾ ਹੈ ਜਦੋਂਕਿ ਦਮਨਪ੍ਰੀਤ ਸਿੰਘ ਦੂਜੇ ਅਤੇ ਰੂਦਰਾਣੀ ਮਹਿੰਦਰੂ ਨੇ ਤੀਜਾ ਸਥਾਨ ਹਾਸਲ ਕੀਤਾ।