6ਬਹੁਤ ਮੰਦਭਾਗਾ ਹੈ ਕਿ ਹਵਾਬਾਜ਼ੀ ਖੇਤਰ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਤਰਾਖੰਡ ਹੈਲੀਕਾਪਟਰ ਹਾਦਸੇ 'ਤੇ ਵਿਕਰਮਾਦਿੱਤਿਆ ਸਿੰਘ
ਸ਼ਿਮਲਾ, 15 ਜੂਨ - ਉਤਰਾਖੰਡ ਹੈਲੀਕਾਪਟਰ ਹਾਦਸੇ 'ਤੇ, ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ, ਵਿਕਰਮਾਦਿੱਤਿਆ ਸਿੰਘ ਨੇ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਹਵਾਬਾਜ਼ੀ ਖੇਤਰ ਵਿਚ ਅਜਿਹੀਆਂ ਘਟਨਾਵਾਂ...
... 1 hours 26 minutes ago