JALANDHAR WEATHER

ਏ.ਐਸ.ਆਈ. ਦਿਲਜੋਧ ਸਿੰਘ ਕੱਥੂ ਨੰਗਲ ਨੂੰ ਪੁਲਿਸ ਪਾਰਟੀ ਦੀ ਟੁਕੜੀ ਵਲੋਂ ਸਲਾਮੀ ਦੇ ਕੇ ਕੀਤਾ ਸਸਕਾਰ

ਕੱਥੂ ਨੰਗਲ , 30 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ) - ਸੇਵਾ ਮੁਕਤ ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਕੱਥੂਨੰਗਲ ਦੇ ਭਰਾ ਏ.ਐਸ.ਆਈ. ਦਿਲਜੋਧ ਸਿੰਘ ਕੱਥੂ ਨੰਗਲ ਜੋ ਕਿ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ , ਉਨ੍ਹਾਂ ਦਾ ਸਸਕਾਰ ਪੁਲਿਸ ਪਾਰਟੀ ਦੀ ਟੁਕੜੀ ਵਲੋਂ ਸਲਾਮੀ ਦੇਣ ਉਪਰੰਤ ਕੱਥੂ ਨੰਗਲ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਦੁੱਖ ਦੀ ਘੜੀ ਵਿਚ ਸ਼ਰੀਕ ਕਾਂਗਰਸ ਦੇ ਆਗੂ ਭਗਵੰਤ ਪਾਲ ਸਿੰਘ ਸੱਚਰ, ਕੁਲਦੀਪ ਸਿੰਘ ਰੰਧਾਵਾ , ਪ੍ਰੇਮ ਸਿੰਘ ਸੋਨੀ ਤੇ ਡਾਕਟਰ ਮੋਹਨ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ