JALANDHAR WEATHER

ਔਰਤਾਂ ਨੂੰ ਹਰ ਖੇਤਰ ਵਿਚ ਸਮਰਥਨ ਮਿਲਣਾ ਚਾਹੀਦਾ ਹੈ: ਭਾਰਤੀ ਦੌੜਾਕ ਦੁਤੀ ਚੰਦ

ਭੁਵਨੇਸ਼ਵਰ, 30 ਅਪ੍ਰੈਲ - ਭਾਰਤੀ ਦੌੜਾਕ ਦੁਤੀ ਚੰਦ ਨੇ ਕਿਹਾ, "ਅੱਜ, ਓਡੀਸ਼ਾ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਮਹਿਲਾ ਰਾਖਵੇਂਕਰਨ 'ਤੇ ਆਯੋਜਿਤ ਕੀਤਾ ਗਿਆ। ਔਰਤਾਂ ਨੂੰ ਹਰ ਖੇਤਰ ਵਿਚ ਸਮਰਥਨ ਮਿਲਣਾ ਚਾਹੀਦਾ ਹੈ। ਅੱਜ ਔਰਤਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ, ਪਰ ਰਾਜਨੀਤੀ ਵਿਚ, ਔਰਤਾਂ ਨੂੰ ਉਹ ਸੁਰੱਖਿਆ ਨਹੀਂ ਮਿਲਦੀ ਜਿਸ ਦੀਆਂ ਉਹ ਹੱਕਦਾਰ ਹਨ। ਲੋਕ ਸਭਾ ਅਤੇ ਵਿਧਾਨ ਸਭਾ ਵਿਚ ਔਰਤਾਂ ਦੀ ਗਿਣਤੀ ਘੱਟ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ