ਜੰਮੂ-ਕਸ਼ਮੀਰ : ਉਪ ਰਾਜਪਾਲ ਵਲੋਂ ਅਰਹਾਮਾ, ਗੰਦਰਬਲ ਘਟਨਾ ਦੀ ਪੂਰੀ ਅਤੇ ਨਿਰਪੱਖ ਮੈਜਿਸਟ੍ਰੇਟ ਜਾਂਚ ਦੇ ਹੁਕਮ
ਸ੍ਰੀਨਗਰ (ਜੰਮੂ-ਕਸ਼ਮੀਰ), 3 ਅਪ੍ਰੈਲ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਟਵੀਟ ਕੀਤਾ, "ਮੈਂ ਅਰਹਾਮਾ, ਗੰਦਰਬਲ ਘਟਨਾ ਦੀ ਪੂਰੀ ਅਤੇ ਨਿਰਪੱਖ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਘਟਨਾ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਨਿਆਂ ਮਿਲੇ।"
ਦੱ ਦਈਏ ਕਿ ਜੰਮੂ ਅਤੇ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਅਰਹਾਮਾ ਖੇਤਰ (31 ਮਾਰਚ-1 ਅਪ੍ਰੈਲ, 2026) ਵਿਚ ਹੋਏ ਮੁਕਾਬਲੇ ਤੋਂ ਬਾਅਦ, ਸੁਰੱਖਿਆ ਬਲਾਂ ਨੇ ਇਕ ਵਿਅਕਤੀ ਨੂੰ ਮਾਰ ਦਿੱਤਾ ਸੀ,।
;
;
;
;
;
;
;
;