ਸਠਿਆਲਾ ਵਿਖੇ ਗੁਰੂ ਗ੍ਹੰਥ ਸਾਹਿਬ ਦੇ ਅੰਗ ਪਾੜ ਕੇ ਕੀਤੀ ਬੇਅਦਬੀ
ਸਠਿਆਲਾ,(ਅੰਮਿ੍ਤਸਰ), 7 ਮਾਰਚ ( ਜਗੀਰ ਸਿੰਘ ਸਫਰੀ)- ਅੱਜ ਗੁ : ਨੌਵੀ ਪਾਤਸ਼ਾਹੀ ਗੁ : ਸਾਹਿਬ ਸਠਿਆਲਾ ਵਿਖੇ ਗੁਰੁ ਗ੍ਹੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਹੈ। ਮੁੱਖ ਗਿਆਨੀ ਸੁੱਚਾ ਸਿੰਘ ਤੇ ਗਿਆਨੀ ਬੁਟਾ ਸਿੰਘ ਤੇ ਸੰਗਤਾਂ ਨੇ ਦੱਸਿਆ ਹੈ ਕਿ ਗੁਰੂ ਗ੍ੰਥ ਸਾਹਿਬ ਦੇ 9 ਅੰਗਾਂ ਪਾੜੇ ਗਏ। ਇਸ ਮੌਕੇ ’ਤੇ ਡੀ. ਐਸ. ਪੀ. ਅਰੁਣ ਸ਼ਰਮਾ ਤੇ ਐਸ. ਐਚ. ਓ. ਗੁਰਵਿੰਦਰ ਸਿੰਘ ਬਿਆਸ ਵਲੋਂ ਮੌਕੇ ’ਤੇ ਪਹੁੰਚ ਕੇ ਕੈਮਰਿਆਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ
;
;
;
;
;
;