JALANDHAR WEATHER

ਹੱਡਾਰੋੜੀ ਦੇ ਕੁੱਤਿਆਂ ਨੇ ਖਾਧੀ 4 ਸਾਲ ਦੀ ਬੱਚੀ

ਖਮਾਣੋ, 7 ਮਾਰਚ (ਮਨਮੋਹਣ ਸਿੰਘ ਕਲੇਰ)- ਅੱਜ ਸਵੇਰੇ ਪਿੰਡ ਲਖਣਪੁਰ ਵਿਖੇ ਪਰਵਾਸੀ ਮਜ਼ਦੂਰਾਂ ਦੀ ਇਕ ਛੋਟੀ ਬੱਚੀ, ਜਿਸ ਦੀ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ,’ਤੇ ਹੱਡਾਰੋੜੀ ਦੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ ਖਾਧਾ। ਇਹ ਘਟਨਾ ਉਸ ਸਮੇਂ ਵਾਪਰੀ ਜਦ ਉਹ ਆਪਣੇ ਸਾਥੀਆਂ ਨਾਲ ਜਿਹੜੇ ਦੂਸਰੀ ਮੋਟਰ ਤੋਂ ਪਾਣੀ ਲੈਣ ਜਾ ਰਹੇ ਸਨ, ਤਾਂ ਇਹ ਬੱਚੀ ਵੀ ਉਹਨਾਂ ਨਾਲ ਜਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ