ਟੀ-20 ਵਿਸ਼ਵ ਕੱਪ 2026 -ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆਈ
ਕੋਲਕਾਤਾ, 4 ਮਾਰਚ - ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆ ਦਿੱਤੀ। ਡੇਵਾਲਡ ਬ੍ਰੇਵਿਸ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਜੇਮਸ ਨੀਸ਼ਮ ਸਫਲ ਰਹੇ। ਟ੍ਰਿਸਟਨ ਸਟੱਬਸ ਅਤੇ ਮਾਰਕੋ ਜੈਨਸਨ ਹੁਣ ਕ੍ਰੀਜ਼ 'ਤੇ ਹਨ।
;
;
;
;
;
;
;