ਟੀ-20 ਵਿਸ਼ਵ ਕੱਪ 2026 - ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫ਼ੈਸਲਾ
ਕੋਲਕਾਤਾ, 4 ਮਾਰਚ - ਪਹਿਲੇ ਸੈਮੀਫਾਈਨਲ ਦਾ ਉਤਸ਼ਾਹ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਸੈਂਟਨਰ ਨੇ ਮੈਟ ਹੈਨਰੀ ਅਤੇ ਨੀਸ਼ਮ ਦੀ ਵਾਪਸੀ ਦਾ ਐਲਾਨ ਕੀਤਾ। ਇਸ ਦੌਰਾਨ, ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਾਮ ਨੇ 3 ਬਦਲਾਅ ਕੀਤੇ, ਜਿਨ੍ਹਾਂ ਵਿਚ ਕਾਗਿਸੋ ਰਬਾਡਾ, ਮਾਰਕੋ ਜੈਨਸਨ ਅਤੇ ਕੇਸ਼ਵ ਮਹਾਰਾਜ ਦੀ ਵਾਪਸੀ ਸ਼ਾਮਿਲ ਹੈ।
;
;
;
;
;
;
;