ਸ਼ੱਕੀ ਮੋਟਸਾਇਕਲ ਸਵਾਰ ਦਾ ਪਿੱਛਾ ਕਰਦੇ ਹੋਏ ਖੇਤਾਂ ਵਿਚ ਜਾ ਪਲਟੀ ਪੁਲਿਸ ਦੀ ਗੱਡੀ
ਫ਼ਰੀਦਕੋਟ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਵਿਖੇ ਸ਼ੱਕੀ ਮੋਟਸਾਇਕਲ ਸਵਾਰ ਦਾ ਪਿੱਛਾ ਕਰਦੇ ਸਮੇਂ ਥਾਣਾ ਸਾਦਿਕ ਫ਼ਰੀਦਕੋਟ ਦੀ ਗੱਡੀ ਦਾ ਚਾਲਕ ਸੰਤੁਲਨ ਗੁਆ ਬੈਠਾ ਤੇ ਗੱਡੀ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਪਲਟੀ। ਇਸ ਦੌਰਾਨ ਐੱਸ.ਐੱਚ.ਓ. ਗੁਰਲਾਲ ਸਿੰਘ ਅਤੇ ਬਾਕੀ ਪੁਲਿਸ ਮੁਲਾਜ਼ਮ ਵਾਲ ਵਾਲ ਬਚ ਗਏ।
;
;
;
;
;
;
;
;