JALANDHAR WEATHER

ਅਮਰੀਕਾ : ਮੋਂਟਾਨਾ ਯੂਨੀਵਰਸਿਟੀ ਵਿਚ ਸਥਾਪਤ ਕੀਤਾ ਗਿਆ ਮਹਾਤਮਾ ਗਾਂਧੀ ਦਾ ਬੁੱਤ

 ਮਿਸੌਲਾ (ਅਮਰੀਕਾ), 4 ਮਾਰਚ - ਮਹਾਤਮਾ ਗਾਂਧੀ ਦਾ ਪਹਿਲਾ ਬੁੱਤ ਅੱਜ ਮਿਸੌਲਾ ਵਿਚ ਮੋਂਟਾਨਾ ਯੂਨੀਵਰਸਿਟੀ ਦੇ ਮਾਈਕ ਮੈਨਸਫੀਲਡ ਸੈਂਟਰ ਵਿਚ ਸਥਾਪਤ ਕੀਤਾ ਗਿਆ। ਮੋਂਟਾਨਾ ਦੇ ਗਵਰਨਰ, ਗ੍ਰੇਗ ਗਿਆਨਫੋਰਟ ਨੇ ਸੀਏਟਲ ਵਿਚ ਭਾਰਤ ਦੇ ਕੌਂਸਲ ਜਨਰਲ ਦੇ ਨਾਲ, ਇਕ ਇਕੱਠ ਵਿੱ ਸਾਂਝੇ ਤੌਰ 'ਤੇ ਮਹਾਤਮਾ ਦੇ ਬੁੱਤ ਦਾ ਉਦਘਾਟਨ ਕੀਤਾ, ਜਿਸ ਵਿਚ ਮੋਂਟਾਨਾ ਰਾਜ ਦੇ ਪ੍ਰਮੁੱਖ ਅਧਿਕਾਰੀ, ਜਿਨ੍ਹਾਂ ਵਿਚ ਯੂਨੀਵਰਸਿਟੀ ਆਫ਼ ਮੋਂਟਾਨਾ ਦੇ ਫੈਕਲਟੀ ਅਤੇ ਵਿਦਿਆਰਥੀ ਸ਼ਾਮਿਲ ਸਨ, ਦੇ ਨਾਲ-ਨਾਲ ਮੋਂਟਾਨਾ ਵਿਸ਼ਵ ਮਾਮਲਿਆਂ ਦੀ ਕੌਂਸਲ ਦੇ ਮੈਂਬਰ ਵੀ ਸ਼ਾਮਿਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ