JALANDHAR WEATHER

ਅੱਜ ਪੂਰੇ ਦੇਸ਼ ਦੇ ਸਾਹਮਣੇ ਹੈ, ਅਰਵਿੰਦ ਕੇਜਰੀਵਾਲ ਦੀ 'ਕੱਟੜ ਇਮਾਨਦਾਰੀ' - ਆਤਿਸ਼ੀ

 ਨਵੀਂ ਦਿੱਲੀ, 27 ਫਰਵਰੀ - ਆਬਕਾਰੀ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਬਰੀ ਹੋਣ 'ਤੇ, 'ਆਪ' ਆਗੂ ਆਤਿਸ਼ੀ ਨੇ ਕਿਹਾ, "ਅਰਵਿੰਦ ਕੇਜਰੀਵਾਲ ਦੀ 'ਕੱਟੜ ਇਮਾਨਦਾਰੀ' ਅੱਜ ਪੂਰੇ ਦੇਸ਼ ਦੇ ਸਾਹਮਣੇ ਹੈ... ਇਕ ਪਾਸੇ, ਇਹ ਭਾਜਪਾ ਦੀ ਸਾਜ਼ਿਸ਼, ਸੱਤਾ ਦੀ ਭੁੱਖ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹੈ; ਦੂਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ 'ਆਪ' ਦੀ ਇਮਾਨਦਾਰੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ