JALANDHAR WEATHER

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੂੰ ਮਿਲਿਆ ਤਲਾਕ

ਨਵੀਂ ਦਿੱਲੀ, 16 ਜਨਵਰੀ - ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੂੰ ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਹੈ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ।

ਦੇਸ ਦੇਈਏ ਕਿ ਮੈਂਡੀ ਅਤੇ ਸ਼ੇਖਰ ਦਾ ਵਿਆਹ 2024 ਵਿਚ ਹੋਇਆ ਸੀ। ਪਿਛਲੇ ਸਾਲ ਤੋਂ ਉਹ ਵੱਖਰੇ ਰਹਿ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਸਾਕੇਤ ਅਦਾਲਤ ਵਿਚ ਆਪਸੀ ਤਲਾਕ ਲਈ ਪਹਿਲਾ ਪ੍ਰਸਤਾਵ ਦਾਇਰ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕੁਝ ਨਿੱਜੀ ਮਤਭੇਦਾਂ ਕਾਰਨ ਤਲਾਕ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ