ਹਜ਼ਾਰੀਬਾਗ ਵਿਚ ਹੋਏ ਧਮਾਕੇ 'ਚ ਇਕ ਪਤੀ-ਪਤਨੀ ਅਤੇ ਇਕ ਔਰਤ ਸਮੇਤ 3 ਲੋਕਾਂ ਦੀ ਮੌਤ
ਝਾਰਖੰਡ , 14 ਜਨਵਰੀ - ਹਜ਼ਾਰੀਬਾਗ ਵਿਚ ਹੋਏ ਧਮਾਕੇ ਵਿਚ ਇਕ ਪਤੀ-ਪਤਨੀ ਅਤੇ ਇਕ ਹੋਰ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਮਾਈਕਲਰਾਜ ਐਸ, ਆਈ.ਜੀ. ਆਪ੍ਰੇਸ਼ਨ ਅਤੇ ਝਾਰਖੰਡ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਧਮਾਕੇ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਹਨ ।
;
;
;
;
;
;
;
;