ਸੰਘਣੀ ਧੁੰਦ ਕਾਰਨ ਰਾਤ ਸਮੇਂ ਪਲਟੀ ਬਲੇਰੋ ਗੱਡੀ
ਭੁਲੱਥ, (ਕਪੂਰਥਲਾ), 14 ਜਨਵਰੀ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਤੋਂ ਅਕਾਲ ਅਕੈਡਮੀ ਬੇਗੋਵਾਲ ਰੋਡ ’ਤੇ ਰਾਤ ਸਮੇਂ ਸੰਘਣੀ ਧੁੰਦ ਕਰਕੇ ਬਲੇਰੋ ਗੱਡੀ ਪੀ. ਬੀ. 08 ਡੀ. ਐੱਸ. 2394 ਪਲਟ ਗਈ, ਜੋ ਸੜਕ ਦੇ ਨਾਲ ਲੱਗਦੇ ਪਾਣੀ ਦੇ ਛੱਪੜ ਵਿਚ ਜਾਣ ਤੋਂ ਵਾਲ ਵਾਲ ਬਚੀ। ਖਬਰ ਲਿਖੇ ਜਾਣ ਤੱਕ ਗੱਡੀ ਦੇ ਮਾਲਕ ਜਾਂ ਚਾਲਕ ਦਾ ਪਤਾ ਨਹੀਂ ਚੱਲ ਸਕਿਆ।
;
;
;
;
;
;
;
;