ਕੋਲਕਾਤਾ : ਵਾਈ ਪਲੱਸ ਸੁਰੱਖਿਆ ਕਵਰ ਦੇ ਆਦੇਸ਼ ਤੋਂ ਬਾਅਦ ਸੀਆਰਪੀਐਫ ਕਰਮਚਾਰੀ ਪਹੁੰਚੇ ਰਾਜ ਚੋਣ ਕਮਿਸ਼ਨ ਦਫ਼ਤਰ
ਕੋਲਕਾਤਾ, 27 ਦਸੰਬਰ - ਗ੍ਰਹਿ ਮੰਤਰਾਲੇ ਵਲੋਂ ਵਾਈ ਪਲੱਸ ਸੁਰੱਖਿਆ ਕਵਰ ਦੇਣ ਦੇ ਆਦੇਸ਼ ਪਾਸ ਕਰਨ ਤੋਂ ਬਾਅਦ ਸੀਆਰਪੀਐਫ ਦੇ ਕਰਮਚਾਰੀ ਕੋਲਕਾਤਾ ਵਿਚ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ।
;
;
;
;
;
;
;
;