ਗੋਆ ਬਿਰਚ ਬਾਏ ਰੋਮੀਓ ਲੇਨ ਅੱਗ ਦੀ ਘਟਨਾ : ਅਦਾਲਤ ਨੇ 26 ਦਸੰਬਰ ਤੱਕ ਵਧਾਇਆ ਲੂਥਰਾ ਭਰਾਵਾਂ ਦਾ ਪੁਲਿਸ ਰਿਮਾਂਡ
ਪਣਜੀ (ਉੱਤਰੀ ਗੋਆ), 22 ਦਸੰਬਰ - ਗੋਆ ਦੇ ਬਿਰਚ ਬਾਏ ਰੋਮੀਓ ਲੇਨ ਅੱਗ ਦੀ ਘਟਨਾ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਲੂਥਰਾ ਭਰਾਵਾਂ ਸੌਰਭ ਅਤੇ ਗੌਰਵ ਨੂੰ ਮਾਪੁਸਾ ਜੇਐਮਐਫਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਦੋਵਾਂ ਦਾ ਪੁਲਿਸ ਰਿਮਾਂਡ 26 ਦਸੰਬਰ ਤੱਕ ਵਧਾ ਦਿੱਤਾ ਹੈ।
;
;
;
;
;
;
;