ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਅੱਜ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ ਇੰਡੀਗੋ
ਨਵੀਂ ਦਿੱਲੀ, 18 ਦਸੰਬਰ - ਇੰਡੀਗੋ ਦੇ ਬੁਲਾਰੇ ਦਾ ਕਹਿਣਾ ਹੈ, "09 ਦਸੰਬਰ 2025 ਤੋਂ 1,800+ ਉਡਾਣਾਂ ਨਾਲ ਨੈੱਟਵਰਕ ਵਿਚ ਪੂਰੀ ਤਰ੍ਹਾਂ ਸਥਿਰ ਸੰਚਾਲਨ ਤੋਂ ਬਾਅਦ, ਇੰਡੀਗੋ ਹੌਲੀ-ਹੌਲੀ ਅਤੇ ਧਿਆਨ ਨਾਲ ਸਮਰੱਥਾ ਵਧਾ ਰਹੀ ਹੈ ਅਤੇ ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਅੱਜ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ..."।
;
;
;
;
;
;
;
;