ਬਲਾਕ ਸੰਮਤੀ ਜ਼ੋਨ ਹਾਮਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਜੀਤ ਸਿੰਘ ਬਬਲੂ ਜੇਤੂ
ਮਮਦੋਟ ,17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਬਲਾਕ ਸੰਮਤੀ ਜ਼ੋਨ ਹਾਮਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਸਿੰਘ ਬਬਲੂ ਮਿਰਜ਼ਾ ਲੱਖੋ ਕੇ ਨੇ 737 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ ।
;
;
;
;
;
;
;
;