ਬਲਾਕ ਸੰਮਤੀ ਜ਼ੋਨ ਬੜੂੰਦੀ ਤੋਂ ਕਾਂਗਰਸੀ ਉਮੀਦਵਾਰ ਜੇਤੂ
ਲੋਹਟਬੱਦੀ (ਲੁਧਿਆਣਾ), 17 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਬੜੂੰਦੀ ਐਸ.ਸੀ ਔਰਤ (ਰਾਖਵੇਂ) ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਭੱਟੀ ਬੜੂੰਦੀ ਨੇ ਜਿੱਤ ਦਰਜ ਕੀਤੀ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਦੀ ਇਕਾਈ ਬੜੂੰਦੀ ਵਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ।
;
;
;
;
;
;
;
;