ਬਲਾਕ ਸੰਮਤੀ ਜ਼ੋਨ ਗੌਸਾਬਾਦ ਤੋਂ 'ਆਪ' ਦੇ ਉਮੀਦਵਾਰ ਦਲਬੀਰ ਸਿੰਘ ਜੇਤੂ
ਰਾਮ ਤੀਰਥ, 17 ਦਸੰਬਰ (ਧਰਵਿੰਦਰ ਸਿੰਘ ਔਲਖ ) - ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਨੰਬਰ 17 ਗੌਸਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਵਡਾਲਾ ਜੇਤੂ ਰਹੇ. ਉਨ੍ਹਾਂ ਆਪਣੇ ਨੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜੈਮਲ ਸਿੰਘ ਵਡਾਲਾ ਅਤੇ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਹੈਪੀ ਮਾਹਲ ਨੂੰ ਹਰਾਇਆ।
;
;
;
;
;
;
;
;