ਪੰਜਾਬੀ ਗਾਇਕ ਕਰਮਾ ਟੌਪਰ ਨੇ ਜਿੱਤੀ ਨੌਹਰਾ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਨੌਹਰਾ ਜ਼ੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਵਿਚ ਪੰਜਾਬੀ ਗਾਇਕ ਕਰਮਾ ਟੌਪਰ ਜੇਤੂ ਰਹੇ ਹਨ। ਪੰਜਾਬੀ ਗਾਇਕ ਕਰਮਾ ਟੌਪਰ ਨੇ ਬਲਾਕ ਸੰਮਤੀ ਚੋਣਾਂ ਦੌਰਾਨ ਆਪਣੇ ਵਿਰੋਧੀ ਨੂੰ ਕਰੀਬ 40 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ।
;
;
;
;
;
;
;
;