ਆਮ ਆਦਮੀ ਉਮੀਦਵਾਰ ਰਾਜਵਿੰਦਰ ਕੌਰ ਜੇਤੂ
ਹੁਸ਼ਿਆਰਪੁਰ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਬਿੱਸਚੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਸੂਬੇ. ਨਿਰਮਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਬੀਬੀ ਰਾਜਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ, ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋ ਪਿੰਡ ਵਿੱਚ ਵਿਖੇ ਢੋਲ ਦੇ ਧਮੱਕੇ ਤੇ ਰੋਡ ਸ਼ੋ ਕੱਢਿਆ। ਇਸ ਮੌਕੇ ਤੇ ਸਰਪੰਚ ਰਣਵੀਰ ਸਿੰਘ ਛੰਨੀਆਂ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
;
;
;
;
;
;
;
;