ਫੋਰਟਿਸ ਹਸਪਤਾਲ ਮੁਹਾਲੀ ਵਲੋਂ ਕਬੱਡੀ ਖਿਡਾਰੀ 'ਤੇ ਪਹਿਲਾ ਬਿਆਨ
ਮੁਹਾਲੀ , 15 ਦਸੰਬਰ - ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ 30 ਸਾਲਾ ਕਬੱਡੀ ਖਿਡਾਰੀ ਕੰਵਰ ਦਿਗਵਿਜੇ ਸਿੰਘ ਨੂੰ 15 ਦਸੰਬਰ 2025 ਨੂੰ ਸ਼ਾਮ 6:05 ਵਜੇ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ ਸੀ, ਜਿਸ ਦੇ ਗੋਲੀਆਂ ਲੱਗੀਆਂ ਸਨ। ਤੁਰੰਤ ਕਲੀਨਿਕਲ ਮੁਲਾਂਕਣ ਦੇ ਬਾਅਦ , ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
;
;
;
;
;
;
;
;