ਜੈ ਸ਼ਾਹ ਵਲੋਂ ਸਟਾਰ ਫੁੱਟਬਾਲਰ ਲਿਓਨਲ ਮੇਸੀ, ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਨੂੰ ਭਾਰਤੀ ਕ੍ਰਿਕਟ ਟੀਮ ਦੀਆਂ ਜਰਸੀਆਂ ਭੇਟ
ਨਵੀਂ ਦਿੱਲੀ, 15 ਦਸੰਬਰ - ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਸਟਾਰ ਫੁੱਟਬਾਲਰ ਲਿਓਨਲ ਮੇਸੀ, ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਨੂੰ ਭਾਰਤੀ ਕ੍ਰਿਕਟ ਟੀਮ ਦੀਆਂ ਜਰਸੀਆਂ ਭੇਟ ਕੀਤੀਆਂ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਹਨ।
;
;
;
;
;
;
;
;