JALANDHAR WEATHER

ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਮੰਡ ਕੂਕਾ ਪੁੱਜੇ

ਨਡਾਲਾ, (ਕਪੂਰਥਲਾ), 12 ਸਤੰਬਰ (ਰਘਬਿੰਦਰ ਸਿੰਘ)- ਸਬ ਡਵੀਜ਼ਨ ਹਲਕਾ ਭੁਲੱਥ ਦੇ ਮੰਡ ਕੂਕਾ ਖੇਤਰ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁੱਜੇ ਹਨ। ਉਹ ਇਸ ਤੋਂ ਬਾਅਦ ਪਿੰਡ ਬਤਾਲਾ, ਢਿੱਲਵਾਂ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ