ਹੰਸ ਰਾਜ ਹੰਸ ਬਣੇ ਦਾਦਾ, ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਘਰੇ ਧੀ ਨੇ ਲਿਆ ਜਨਮ

ਚੰਡੀਗੜ੍ਹ, 28 ਅਗਸਤ-ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਦੇ ਘਰ ਬੇਟੀ ਨੇ ਜਨਮ ਲਿਆ ਹੈ ਤੇ ਹੰਸ ਰਾਜ ਹੰਸ ਦਾਦਾ ਬਣ ਗਏ ਹਨ ਤੇ ਦਲੇਰ ਮਹਿੰਦੀ ਨਾਨਾ ਬਣੇ ਹਨ। ਇਸ ਸੰਬੰਧੀ ਨਵਰਾਜ ਹੰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ।