JALANDHAR WEATHER

'ਆਪ' ਪੰਜਾਬ 'ਚੋਂ 10,000 ਕਰੋੜ ਇਕੱਠਾ ਕਰਨਾ ਚਾਹੁੰਦੀ ਹੈ - ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਅਕਾਲੀ ਸਰਕਾਰ ਸਮੇਂ ਜਿੰਨੀ ਵੀ ਜ਼ਮੀਨ ਐਕਵਾਇਰ ਕੀਤੀ, ਉਹ ਕਈ-ਕਈ ਗੁਣਾ ਜ਼ਿਆਦਾ ਪੈਸਾ ਦੇ ਕੇ ਐਕਵਾਇਰ ਕੀਤੀ। 'ਆਪ' ਪੰਜਾਬ 'ਚੋਂ 10,000 ਕਰੋੜ ਇਕੱਠਾ ਕਰਨਾ ਚਾਹੁੰਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ