ਟਾਂਡਾ ਉੜਮੁੜ ’ਚ ਐਨ.ਆਈ.ਏ. ਦੀ ਰੇਡ

ਟਾਂਡਾ ਉੜਮੁੜ, (ਹੁਸ਼ਿਆਰਪੁਰ), 26 ਜੂਨ (ਦੀਪਕ ਬਹਿਲ)- - ਪੰਜਾਬ ’ਚ ਐਨ.ਆਈ.ਏ. ਨੇ ਵੱਡੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਦੋ ਘਰਾਂ ’ਚ ਛਾਪੇਮਾਰੀ ਕੀਤੀ ਹੈ। ਟਾਂਡਾ ਉੜਮੁੜ ਦੇ ਮੁਹੱਲਾ ਗੜੀ ਮਹੱਲਾ ਵਿਚ ਇਹ ਕਾਰਵਾਈ ਕੀਤੀ ਗਈ, ਜੋ ਅਜੇ ਚੱਲ ਰਹੀ ਹੈ।