ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਰਾਹੀਂ ਸ਼ੁਭਾਂਸ਼ੂ ਨੂੰ ਦਿੱਤੀਆਂ ਵਧਾਈਆਂ

ਨਵੀਂ ਦਿੱਲੀ, 26 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕੀਤਾ ਕਿ ਵਧਾਈਆਂ Axiom4 ਡੌਕਿੰਗ ਪੂਰੀ ਹੋ ਗਈ। ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ISS ਦੇ ਪ੍ਰਵੇਸ਼ ਦੁਆਰ 'ਤੇ ਖੜ੍ਹਾ ਹੈ। 14 ਦਿਨਾਂ ਦੀ ਯਾਤਰਾ ਲਈ ਕਦਮ ਰੱਖਣ ਦੀ ਉਡੀਕ ਕਰ ਰਿਹਾ ਹੈ।