JALANDHAR WEATHER

ਐਨ.ਐਸ.ਏ. ਅਜੀਤ ਡੋਭਾਲ ਨੇ ਐਸ.ਸੀ.ਓ. ਸੁਰੱਖਿਆ ਪ੍ਰੀਸ਼ਦ ਦੇ ਵਫ਼ਦ ਮੁਖੀਆਂ ਨਾਲ ਕੀਤੀ ਮੁਲਾਕਾਤ

ਬੀਜਿੰਗ, 24 ਜੂਨ- ਚੀਨ ਵਿਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਨ.ਐਸ.ਏ. ਅਜੀਤ ਡੋਭਾਲ ਨੇ ਚੀਨ ਦੇ ਉਪ-ਰਾਸ਼ਟਰਪਤੀ ਹਾਨ ਜ਼ੇਂਗ ਨਾਲ ਚੀਨ ਦੇ ਬੀਜਿੰਗ ਵਿਚ ਗ੍ਰੇਟ ਹਾਲ ਆਫ਼ ਦ ਪੀਪਲ ਵਿਖੇ ਐਸ.ਸੀ.ਓ. ਸੁਰੱਖਿਆ ਪ੍ਰੀਸ਼ਦ ਦੇ ਸਕੱਤਰਾਂ ਦੀ 20ਵੀਂ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਹੋਰ ਵਫ਼ਦ ਮੁਖੀਆਂ ਨਾਲ ਮੁਲਾਕਾਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ