ਪਾਕਿਸਤਾਨ 'ਚ 4.4 ਤੀਬਰਤਾ ਦਾ ਆਇਆ ਭੂਚਾਲ

ਪਾਕਿਸਤਾਨ, 14 ਜੂਨ-ਪਾਕਿਸਤਾਨ ਵਿਚ 4.4 ਤੀਬਰਤਾ ਵਾਲਾ ਭੂਚਾਲ ਆਇਆ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ।