JALANDHAR WEATHER

ਕਿਹੜੇ ਮਾਪਦੰਡਾਂ 'ਤੇ ਕੰਮ ਕਰ ਰਹੀਆਂ ਹਨ ਸੰਵਿਧਾਨਕ ਏਜੰਸੀਆਂ, ਪੂਰਾ ਦੇਸ਼ ਦੇਖ ਰਿਹਾ ਹੈ - ਹੇਮੰਤ ਸੋਰੇਨ

 ਰਾਂਚੀ (ਝਾਰਖੰਡ), 9 ਨਵੰਬਰ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਕਹਿਣਾ ਹੈ, "...ਇਨਕਮ ਟੈਕਸ ਨੇ ਮੇਰੇ ਸਹਿਯੋਗੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮੈਨੂੰ ਇਸ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਿਉਂਕਿ ਮੈਂ ਸੰਵਿਧਾਨਕ ਏਜੰਸੀਆਂ ਦੀ ਹਾਲਤ ਬਾਰੇ ਕਈ ਵਾਰ ਗੱਲ ਕਰ ਚੁੱਕਾ ਹਾਂ। ਪੂਰਾ ਦੇਸ਼ ਦੇਖ ਰਿਹਾ ਹੈ। ਉਹ ਕਿਹੜੇ ਮਾਪਦੰਡਾਂ 'ਤੇ ਕੰਮ ਕਰ ਰਹੇ ਹਨ ਅਤੇ ਕਿਸ ਦੇ ਵਿਰੁੱਧ ਕੰਮ ਕਰ ਰਹੇ ਹਨ... ਕੀ ਤੁਸੀਂ ਕਦੇ ਚੋਣਾਂ ਦੇ ਵਿਚਕਾਰ ਅਜਿਹੀ ਕਾਰਵਾਈ ਦੇਖੀ ਹੈ?... 2014 ਤੋਂ ਪਹਿਲਾਂ, ਦੇਸ਼ ਵਿਚ ਅਜਿਹੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਸਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ