ਭਾਜਪਾ ਦਾ ਮਕਸਦ ਲੋਕਾਂ ਦਾ ਵਿਕਾਸ ਤੇ ਦੇਸ਼ ਨੂੰ ਅੱਗੇ ਲਿਜਾਣਾ ਹੈ - ਸੀ.ਐਮ. ਹਰਿਆਣਾ ਨਾਇਬ ਸਿੰਘ ਸੈਣੀ
ਮੁੰਬਈ (ਮਹਾਰਾਸ਼ਟਰ), 12 ਨਵੰਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਨ.ਡੀ.ਏ. ਅਤੇ ਭਾਜਪਾ ਦਾ ਵਿਚਾਰ ਲੋਕਾਂ ਦਾ ਵਿਕਾਸ ਕਰਨਾ ਅਤੇ ਦੇਸ਼ ਨੂੰ ਅੱਗੇ ਲਿਜਾਣਾ ਹੈ। ਡਬਲ ਇੰਜਣ ਵਾਲੀ ਸਰਕਾਰ ਨੇ ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਆਯੁਸ਼ਮਾਨ ਕਾਰਡ ਦੇਣ ਦਾ ਕੰਮ ਕੀਤਾ ਹੈ। ਪੀ.ਐਮ. ਮੋਦੀ ਦੀ ਅਗਵਾਈ ਵਿਚ ਦੇਸ਼ ਅੱਗੇ ਵਧ ਰਿਹਾ ਹੈ।