JALANDHAR WEATHER

ਝਾਰਖੰਡ : ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਨੇ ਲੋਕ - ਹਿਮੰਤ ਬਿਸਵਾ ਸਰਮਾ

 ਰਾਂਚੀ (ਝਾਰਖੰਡ), 9 ਨਵੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਭਾਜਪਾ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਦਾ ਕਹਿਣਾ ਹੈ, "...ਲੋਕਾਂ ਨੇ ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ ਤੋਂ ਹਟਾਉਣ ਅਤੇ ਝਾਰਖੰਡ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ