JALANDHAR WEATHER

ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਲੁਧਿਆਣਾ ਤੱਕ ਹੀ ਆਵੇਗੀ ਟ੍ਰੇਨ ਨੰਬਰ-14681

ਨਵੀਂ ਦਿੱਲੀ, 28 ਅਪ੍ਰੈਲ - ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਟ੍ਰੇਨ ਨੰਬਰ-14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਜੇਸੀਓ 28.04.26 ਨੂੰ ਲੁਧਿਆਣਾ ਜੰਕਸ਼ਨ 'ਤੇ ਸਮਾਪਤ ਕਰ ਦਿੱਤਾ ਜਾਵੇਗਾ ਅਤੇ ਟ੍ਰੇਨ ਨੰਬਰ-14682 ਜਲੰਧਰ ਸਿਟੀ-ਦਿੱਲੀ ਜੰਕਸ਼ਨ ਜੇਸੀਓ- 29.04.26 ਨੂੰ ਲੁਧਿਆਣਾ ਜੰਕਸ਼ਨ ਤੋਂ ਸ਼ੁਰੂ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ