ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅਗਲੇ ਹਫ਼ਤੇ ਹੋਣਗੇ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ - ਕ੍ਰਿਸਟੋਫਰ ਲਕਸਨ
ਵੈਲਿੰਗਟਨ, 22 ਅਪ੍ਰੈਲ - ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅਗਲੇ ਹਫ਼ਤੇ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ ਹੋਣਗੇ। ਇਹ ਜਾਣਕਾਰੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਟਵੀਟ ਕਰ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕ੍ਰਿਸਟੋਫਰ ਲਕਸਨ ਨੇ ਘੋਸ਼ਣਾ ਕੀਤੀ ਕਿ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਇਕ ਮੁਕਤ ਵਪਾਰ ਸਮਝੌਤੇ (ਐਫਟੀਏ) 'ਤੇ ਸੋਮਵਾਰ, 27 ਅਪ੍ਰੈਲ, 2026 ਨੂੰ ਹਸਤਾਖਰ ਕੀਤੇ ਜਾਣਗੇ।
;
;
;
;
;
;
;
;