JALANDHAR WEATHER

ਚੰਬਾ-ਕੋਟੀ ਕਲੋਨੀ ਸੜਕ 'ਤੇ ਇਕ ਵਾਹਨ ਖੱਡ ਵਿਚ ਡਿਗਿਆ , 8 ਲੋਕਾਂ ਦੀ ਮੌਤ

ਚੰਬਾ (ਹਿਮਾਚਲ ਪ੍ਰਦੇਸ਼) , 23 ਅਪ੍ਰੈਲ - 10 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਚੰਬਾ-ਕੋਟੀ ਕਲੋਨੀ ਸੜਕ 'ਤੇ ਨਾਲ ਨੇੜੇ ਖੱਡ ਵਿਚ ਡਿਗ ਗਿਆ। 8 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਮੌਤਾਂ ਦੀ ਪੁਸ਼ਟੀ ਕੀਤੀ। 2 ਲੋਕ ਅਜੇ ਵੀ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਅਨੁਸਾਰ, ਸਾਰੇ ਪੀੜਤ ਘਣਸਾਲੀ ਦੇ ਚਾਂਗੀ, ਥੇਲਾ ਅਤੇ ਚੱਕਰੇਦਾ ਪਿੰਡਾਂ ਦੇ ਸਨ। ਉਹ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਹਰਿਦੁਆਰ ਗਏ ਸਨ ਅਤੇ ਵਾਪਸ ਆ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ