ਦੇਸ਼ ਵਿਚ ਖਾਨਾਂ, ਬਿਜਲੀ ਪਲਾਂਟਾਂ, ਬੰਦਰਗਾਹਾਂ ਅਤੇ ਆਵਾਜਾਈ 'ਤੇਕੋਲੇ ਦੇ ਕਾਫ਼ੀ ਸਟਾਕ ਉਪਲਬਧ - ਕੋਲਾ ਮੰਤਰਾਲਾ
ਨਵੀਂ ਦਿੱਲੀ, 8 ਅਪ੍ਰੈਲ - ਭਾਰਤ ਸਰਕਾਰ ਦੇ ਕੋਲਾ ਮੰਤਰਾਲੇ ਵਿਚ ਸੰਯੁਕਤ ਸਕੱਤਰ, ਸੰਜੀਵ ਕੁਮਾਰ ਕਾਸੀ ਕਹਿੰਦੇ ਹਨ, "...ਸਾਡੇ ਕੋਲ ਦੇਸ਼ ਵਿਚ ਖਾਨਾਂ, ਬਿਜਲੀ ਪਲਾਂਟਾਂ, ਬੰਦਰਗਾਹਾਂ ਅਤੇ ਆਵਾਜਾਈ 'ਤੇ ਕਾਫ਼ੀ ਕੋਲੇ ਦੇ ਸਟਾਕ ਉਪਲਬਧ ਹਨ, ਜੋ ਕਿ ਬਹੁਤ ਘੱਟ ਸਮੇਂ ਦੇ ਨੋਟਿਸ 'ਤੇ ਖਪਤਕਾਰਾਂ ਨੂੰ ਉਪਲਬਧ ਕਰਵਾਏ ਜਾ ਸਕਦੇ ਹਨ...ਸਾਡੇ ਕੋਲ ਬਿਜਲੀ ਉਤਪਾਦਨ ਪੱਖੋਂ ਬਿਲਕੁਲ ਵੀ ਕੋਈ ਘਾਟਾ ਨਹੀਂ ਹੈ...ਅਸੀਂ ਖਪਤ ਦੇ ਪੱਧਰਾਂ ਨਾਲ ਮੇਲ ਖਾਂਦੀ ਗਤੀ ਨਾਲ ਕੋਲਾ ਪੈਦਾ ਕਰ ਰਹੇ ਹਾਂ। ਕੋਈ ਘਾਟਾ ਨਹੀਂ ਹੈ..."।
;
;
;
;
;
;
;
;
;